Jump to content

Punjabi/Conversation/PlacingTelephonicOrder

From Wikibooks, open books for an open world

Placing telephonic order

[edit | edit source]

You may like to place an order for home delivery of a meal from a neighbourhood restaurant. You will make a phone call like this.

ਸੰਜੀਵ : ਨਮਸਕਾਰ, ਕੀ ਇਹ ਗਜ਼ਲ ਰੈਸਟੋਰੈਂਟ ਹੈ?
Sanjeev : Namaskar, is it Gazal restaurant?
ਰਿਸੈਪਸ਼ਨਿਸਟ : ਜੀ ਹਾਂ।
Receptionist : Yes sir.
ਸੰਜੀਵ : #43/24ਏ ਵਿੱਚ ਇੱਕ ਖਾਣਾ ਭੇਜ ਦਿਉ ਜੀ?
Sanjeev : Please send a meal at #43/24A?
ਰਿਸੈਪਸ਼ਨਿਸਟ : ਅੱਧੇ ਘੰਟੇ ਤੱਕ ਪਹੁੰਚ ਜਾਵੇਗਾ ਜੀ।
Receptionist : It will reach in half an hour.

Sometimes you may check up the price of the article you intend to order.

ਸੰਜੀਵ : ਨਮਸਕਾਰ, ਕੀ ਇਹ ਪਗ੍ਰਤੀ ਪ੍ਰਕਾਸ਼ਨ ਹੈ?
Sanjeev : Namaskar, is it Pragati Parkashan?
ਰਿਸੈਪਸ਼ਨਿਸਟ : ਜੀ ਹਾਂ।
Receptionist : Yes sir.
ਸੰਜੀਵ : ਕੀ ਨਾਨਕ ਸਿੰਘ ਦਾ ਨਾਵਲ ਚਿੱਟਾ ਲਹੂ ਮਿਲੇਗਾ?
Sanjeev : Do you have Nanak Singh's novel Chita Lahu?
ਰਿਸੈਪਸ਼ਨਿਸਟ : ਜੀ ਹਾਂ।
Receptionist : Yes sir.
ਸੰਜੀਵ : ਕਿੰਨੀ ਕੀਮਤ ਹੈ?
Sanjeev : What is the price?
ਰਿਸੈਪਸ਼ਨਿਸਟ : ਪੰਜਾਹ ਰੁਪਏ।
Receptionist : Fifty rupees.

You defer placing an order or may choose to place online order.

ਸੰਜੀਵ : ਧੰਨਵਾਦ, ਮੈਂ ਆਨਲਾਈਨ ਆਰਡਰ ਕਰਦਾ ਹਾਂ?
Sanjeev : Thanks, I will place an online order?