Punjabi/Vocabulary/Body

From Wikibooks, open books for an open world
Jump to: navigation, search

Parts of Body[edit]

ਅੱਖ - eye
  1. ਸਿਰ = head
  2. ਅੱਖ = eye
  3. ਨੱਕ = nose
  4. ਕੰਨ = ear
  5. ਮੂੰਹ = mouth (also face)
  6. ਦੰਦ = tooth
  7. ਜੀਭ = tongue
  8. ਤਾਲੂ = roof of the mouth
  9. ਜਬਾੜਾ = jaw
  10. ਵਾਲ = hair
  11. ਮੱਥਾ = forehead
  12. ਪੁੜਪੁੜੀ = temple
  13. ਗੱਲ੍ਹ = cheek
  14. ਬੁਲ੍ਹ = lip(s)
  15. ਠੋਡੀ = chin
  16. ਮੁੱਛ = moustache
  17. ਦਾੜੀ = beard
  18. ਧੌਣ = neck
  19. ਮੋਢਾ = shoulder
  20. ਬਾਂਹ = arm
  21. ਕੱਛ = armpit
  22. ਅਰਕ = elbow
  23. ਹੱਥ = hand
  24. ਅੰਗੂਠਾ = thumb
  25. ਉਂਗਲ = finger
  26. ਹਥੇਲੀ = palm
  27. ਹਿੱਕ = chest
  28. ਛਾਤੀ = breast
  29. ਪਿੱਠ = back
  30. ਲੱਕ = waist
  31. ਲੱਤ = leg
  32. ਪੱਟ = thigh
  33. ਗੋਡਾ = knee
  34. ਚੱਪਣੀ = knee cap
  35. ਪਿੰਨੀ = shin
  36. ਪੈਰ = foot
  37. ਅੱਡੀ = heel
  38. ਗਿੱਟਾ = ankle
  39. ਦਿਲ = heart
  40. ਫੇਫੜਾ = lung
  41. ਮਿਹਦਾ = stomach
  42. ਜਿਗਰ = liver
  43. ਅੰਤੜੀ = intestine
  44. ਗੁਰਦਾ = kidney
  45. ਰੀੜ ਦੀ ਹੱਡੀ = spine
  46. ਪੱਸਲੀ = rib

Food · Transport